Home  »  Message Board
Message Board
  • ਸਰਦੀ ਕਾਰਨ ਪੰਜਾਬ ਵਿੱਚ ਸਕੂਲਾਂ ਦਾ ਸਮਾਂ ਤਬਦੀਲ

    ਨਵੇਂ ਸਮੇਂ ਮੁਤਾਬਕ ਹੁਣ 

    ਪ੍ਰਾਇਮਰੀ ਸਕੂਲ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਲੱਗਣਗੇ, 
    ਅਤੇ  

    ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਤੋਂ ਸ਼ਾਮ 3:30 ਤੱਕ ਲਗਣਗੇ ।